ਹਿਮਾਚਲ ਪ੍ਰਦੇਸ਼ ਨੇ ਠੋਕਿਆਂ ਦਾਅਵਾ ਸਾਡਾ ਵੀ ਹੱਕ ਹੈ ਚੰਡੀਗੜ੍ਹ 'ਤੇ | Himachal Pradesh | OneIndia Punjabi

2023-02-06 0

ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਚੰਡੀਗੜ੍ਹ ਸਿਰਫ ਪੰਜਾਬ ਅਤੇ ਹਰਿਆਣਾ ਦਾ ਨਹੀਂ ਹੈ, ਹਿਮਾਚਲ ਪ੍ਰਦੇਸ਼ ਦਾ ਵੀ ਚੰਡੀਗੜ੍ਹ 'ਤੇ 7.19 % ਹੱਕ ਹੈ |
.
Himachal Pradesh has claimed that we also have the right on chandigarh.
.
.
.
#chandigarhnews #punjabnews #himachalpradesh